ਬਰਨਾਲਾ ਪਰਾਲੀ ਲੱਕੀ ਡਰਾਅ ਰਜਿਸਟ੍ਰੇਸ਼ਨ ਫਾਰਮ 2026
ਪਰਾਲੀ ਲੱਕੀ ਡਰਾਅ 2026 - ਜ਼ਿਲ੍ਹਾ ਬਰਨਾਲਾ
ਦੂਜਾ ਪੜਾਅ - ਫਾਲੋਅਪ ਤੇ ਜਾਣ ਲਈ ਇੱਥੇ ਕਲਿੱਕ ਕਰੋ
ਪਹਿਲਾ ਪੜਾਅ - ਲੱਕੀ ਡਰਾਅ (ਪਰਾਲੀ) 2026 ਲਈ ਰਜਿਸਟ੍ਰੇਸ਼ਨ ਫਾਰਮ
ਤੁਹਾਡਾ ਪੂਰਾ ਨਾਮ *
ਪਿਤਾ ਦਾ ਨਾਮ *
ਮੋਬਾਇਲ ਨੰਬਰ *
ਈਮੇਲ
ਜ਼ਿਲ੍ਹਾ *
ਬਰਨਾਲਾ
ਬਲਾਕ ਦਾ ਨਾਮ *
--ਬਲਾਕ ਚੁਣੋ--
ਬਰਨਾਲਾ
ਸਹਿਣਾ
ਮਹਿਲ ਕਲਾਂ
ਪਿੰਡ ਦਾ ਨਾਮ *
-- ਪਿੰਡ ਚੁਣੋ --
ਕਿੰਨੇ ਰਕਬੇ ਵਿੱਚ ਪਰਾਲੀ ਨੂੰ ਅੱਗ ਲਗਾਏ ਬਿਨਾਂ ਪਰਾਲੀ ਦਾ ਨਿਪਟਾਰਾ ਕੀਤਾ ਜਾਵੇਗਾ *
ਕਿਹੜੀ ਤਕਨੀਕ/ਮਸ਼ੀਨ ਨਾਲ ਪਰਾਲੀ ਨੂੰ ਅੱਗ ਲਗਾਏ ਬਿਨਾਂ ਪਰਾਲੀ ਦਾ ਨਿਪਟਾਰਾ ਕੀਤਾ ਜਾਵੇਗਾ *
ਖਸਰਾ ਨੰਬਰ *
ਆਈ ਡੀ ਪਰੂਫ (JPG/JPEG/PNG) Max Size 300 KB *
ਫਰਦ (PDF) Max Size 2MB *
ਨੋਟ :- ਇਸ ਰਜਿਸਟਰੇਸ਼ਨ ਫਾਰਮ ਦੇ ਕੁਝ ਪੜਾਅ ਹਨ:-
1. ਪਹਿਲੇ ਪੜਾਅ ਤੇ ਰਜਿਸਟਰੇਸ਼ਨ ਫਾਰਮ ਭਰਕੇ ਖੁਦ ਨੂੰ ਰਜਿਸਟਰ ਕਰੋ ਤੇ ਆਪਣਾ ਰਜਿਸਟਰੇਸ਼ਨ ਨੰਬਰ ਸੰਭਾਲ ਕੇ ਰੱਖੋ ।
2. ਦੂਜੇ ਪੜਾਅ (ਫਾਲੋਅਪ) ਤੇ ਤੁਸੀਂ ਆਪਣੇ ਖੇਤ ਦੀਆਂ ਤਿੰਨ ਫੋਟੋਆਂ (Geotagged ਅਤੇ Timestamped) (ਸਮਾਂ, ਮਿਤੀ ਅਤੇ ਸਥਾਨ ਦਰਸਾਉਂਦੀਆਂ)ਵਾਢੀ ਤੋਂ ਪਹਿਲਾਂ,ਵਾਢੀ ਦੇ ਦਿਨ,ਅਤੇ ਵਾਢੀ ਤੋਂ ਬਾਅਦ ਅਪਲੋਡ ਕਰੋਗੇ ।
3. ਇਹਨਾਂ ਫੋਟੋਆਂ ਦੇ ਅਪਲੋਡ ਤੋਂ ਬਾਅਦ, ਅਧਿਕਾਰੀਆਂ ਦੁਆਰਾ ਤੁਹਾਡੇ ਖੇਤ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ।
4. ਵੈਰੀਫਿਕੇਸ਼ਨ ਤੋਂ ਬਾਅਦ, ਤੁਹਾਡੀ ਅਰਜ਼ੀ ਨੂੰ ਲੱਕੀ ਡਰਾਅ (ਪਰਾਲੀ) ਲਈ ਵਿਚਾਰਿਆ ਜਾਵੇਗਾ ।
5. ਔਨਲਾਈਨ ਫਾਰਮ ਅਪਲਾਈ ਕਰਨ ਦੀ ਆਖਰੀ ਮਿਤੀ 10.10.2026 ਹੈ।
ਕੈਪਚਾ *
🔄 ਕੈਪਚਾ ਬਦਲੋ
ਮੈਂ ਪੁਸ਼ਟੀ ਕਰਦਾ/ਕਰਦੀ ਹਾਂ ਕਿ ਇਸ ਫਾਰਮ ਵਿੱਚ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਹੈ ਅਤੇ ਮੈਂ ਇਸ ਜਾਣਕਾਰੀ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲੱਕੀ ਡਰਾਅ ਦੀ ਰਜਿਸਟ੍ਰੇਸ਼ਨ, ਤਸਦੀਕ ਅਤੇ ਸੰਬੰਧਿਤ ਕਾਰਜਵਾਹੀ ਲਈ ਇਕੱਤਰ ਕਰਨ ਅਤੇ ਵਰਤਣ ਲਈ ਆਪਣੀ ਸਹਿਮਤੀ ਦਿੰਦਾ/ਦਿੰਦੀ ਹਾਂ।
Submit
Clear